ਕੜੀਆਂਲੇਖNone |
ਪ੍ਰੋਗ੍ਰਾਮਇਸ ਸੈਕਸ਼ਨ ਵਿੱਚ ਗੁਰਮੁਖੀ ਲਈ ਤਿਆਰ ਕੀਤੇ ਗਏ ਪ੍ਰੋਗ੍ਰਾਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ, ਕ੍ਰਿਪਾ ਕਰਕੇ ਆਪਣੀ ਪਸੰਦ ਦਾ ਵਿਸ਼ਾ ਚੁਣੋ: ਗੁਰਮੁਖੀ ਯੂਨੀਕੋਡ ਕਨਵਰਸ਼ਨ ਐਪਲੀਕੇਸ਼ਨ (ਗੁਰਮੁਖੀ ਯੂਨੀਕੋਡ ਪਰਿਵਰਤਨ ਪ੍ਰੋਗ੍ਰਾਮ)ਫ਼ੌਂਟ ‘ਤੇ ਅਧਾਰਤ (ਜਿਵੇਂ ਕਿ Anmolipi) ਅੱਖਰਾਂ ਨੂੰ ਯੂਨੀਕੋਡ ਵਿੱਚ ਬਦਲਣ ਵਿੱਚ ਸਹਾਇਤਾ ਕਰਨ ਲਈ ਤਿਆਰ ਕੀਤਾ ਗਿਆ ਇੱਕ ਪ੍ਰੋਗ੍ਰਾਮ। ਫ਼ੌਂਟ ਇਨਸਟਾਲਰਕਿਸੇ ਖ਼ਾਸ ਝੰਜਟ ਦੇ ਬਿਨਾਂ ਫ਼ੌਂਟ ਇਨਸਟਾਲ ਕਰਨ ਲਈ ਇੱਕ ਮੁਫ਼ਤ ਪ੍ਰੋਗ੍ਰਾਮ। ਦੂਜੇ ਲੋਕਾਂ ਦੁਆਰਾ ਬਣਾਏ ਗਏ ਪ੍ਰੋਗ੍ਰਾਮਕੁਝ ਦੂਸਰੇ ਪ੍ਰੋਗਰਾਮ ਜੋ ਹੋ ਸਕਦਾ ਹੈ ਕਿ ਪੰਜਾਬੀ ਵਰਤਨ ਵਾਲਿਆਂ ਲਈ ਲਾਭਦਾਇਕ ਹੋਣ। |
ਕਾਪੀਰਾਈਟ © ੨੦੦੪-੨੦੦੫ ਸੁਖਜਿੰਦਰ ਸਿੱਧੂ। ਸਾਰੇ ਹੱਕ ਰਾਖਵੇਂ ਹਨ।