ਕੜੀਆਂਲੇਖNone |
ਆਮ ਸ੍ਰੋਤਕਿਰਪਾ ਕਰਕੇ ਆਪਣੀ ਦਿਲਚਸਪੀ ਦਾ ਵਿਸ਼ਾ ਚੁਣੋ ਯੂਨੀਕੋਡ ਦੀ ਸ਼ੁਰੂਆਤ ਕਰਨੀਉਹਨਾਂ ਲੋਕਾਂ ਲਈ ਇਕ ਗਾਈਡ ਜੋ ਆਪਣੇ ਕੰਪਿਊਟਰ ਤੇ ਯੂਨੀਕੋਡ ਦੀ ਵਰਤੋਂ ਕਰਦੇ ਹੋਏ ਗੁਰਮੁਖੀ(ਪੰਜਾਬੀ) ਵਿਚ ਕੰਮ ਕਰਨਾ ਚਾਹੁੰਦੇ ਹਨ। ਗੁਰਮੁਖੀ ਨਾਲ ਜਾਣ-ਪਛਾਣਇਸ ਛੋਟੀ ਜਿਹੀ ਗਾਈਡ ਵਿਚ ਸਿਖਾਂਦਰੂਆਂ ਅਤੇ ਦੂਸਰੀਆਂ ਭਾਰਤੀ ਭਾਸ਼ਾਵਾਂ ਪੜ੍ਹਣ ਵਾਲਿਆਂ, ਦੋਨਾਂ ਲਈ ਗੁਰਮੁਖੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਕੰਪਿਊਟਰ ‘ਤੇ ਪੰਜਾਬੀ ਸ਼ੁਰੂ ਕਰਨੀਵੱਖ-ਵੱਖ ਓਪਰੇਟਿੰਗ ਸਿਸਟਮਾਂ ‘ਤੇ ਪੰਜਾਬੀ ਸ਼ੁਰੂ ਕਰਨ ਬਾਰੇ ਜਾਣਕਾਰੀ ਪੰਜਾਬੀ ਵੈਬ ਸਾਈਟਾਂ ਬਣਾਉਣੀਆਂਪੰਜਾਬੀ ਵਿਚ ਵੈਬਸਾਈਟਾਂ ਬਣਾਉਣ ਬਾਰੇ ਜਾਣਕਾਰੀ ਦਿੰਦਾ ਹੋਇਆ ਇਕ ਛੋਟਾ ਜਿਹਾ ਲੇਖ। ਪੰਜਾਬੀ ਪ੍ਰੋਗ੍ਰਾਮ ਬਣਾਉਣੇਉਹਨਾਂ ਪ੍ਰੋਗ੍ਰਾਮਰਾਂ ਲਈ ਜਾਣਕਾਰੀ ਜੋ ਪੰਜਾਬੀ ਕੰਪਿਊਟਰ ਸੌਫ਼ਟਵੇਅਰ ਬਣਾਉਣ ਬਾਰੇ ਜਾਣਕਾਰੀ ਲੱਭ ਰਹੇ ਹਨ। |
ਕਾਪੀਰਾਈਟ © ੨੦੦੪-੨੦੦੫ ਸੁਖਜਿੰਦਰ ਸਿੱਧੂ। ਸਾਰੇ ਹੱਕ ਰਾਖਵੇਂ ਹਨ।