ਕੜੀਆਂਲੇਖNone |
ਟਾਈਪੋਗ੍ਰਾਫ਼ੀਇਸ ਸੈਕਸ਼ਨ ਵਿੱਚ ਖ਼ਾਸ ਕਰਕੇ ਰੈਂਡਰਿੰਗ (ਕੰਪਿਊਟਰ ‘ਤੇ ਅੱਖਰ ਦਿਖਾਉਣ ਦੀ ਤਕਨੀਕ), ਫ਼ੌਂਟਾਂ ਅਤੇ ਕੀਬੋਰਡਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਕ੍ਰਿਪਾ ਕਰਕੇ ਆਪਣੀ ਦਿਲਚਸਪੀ ਦਾ ਵਿਸ਼ਾ ਚੁਣੋ: ਗੁਰਮੁਖੀ ਫ਼ੌਂਟਉਪਲਬਧ ਗੁਰਮੁਖੀ ਫ਼ੌਂਟਾਂ ‘ਤੇ ਇੱਕ ਨਜ਼ਰ ਅਤੇ ਇਹਨਾਂ ਨੂੰ ਹਾਸਲ ਕਰਨ ਬਾਰੇ ਜਾਣਕਾਰੀ। ਸਾਡੇ ਆਪਣੇ ਮੁਫ਼ਤ, ਸਾਬ ਫ਼ੌਂਟ ਬਾਰੇ ਜਾਣਕਾਰੀ ਵੀ ਸ਼ਾਮਲ ਹੈ। ਕੀਬੋਰਡ ਲੇਅਆਊਟਪੰਜਾਬੀ ਲਈ ਆਮ ਵਰਤੇ ਜਾਂਦੇ ਕੀਬੋਰਡਾਂ ਦਾ ਲੇਅਆਊਟ ਗੁਰਮੁਖੀ ਸਬਰੇਂਜਯੂਨੀਕੋਡ ਲਈ ਪੂਰੀ ਗੁਰਮੁਖੀ ਸਬਰੇਂਜ - ਸੰਯੁਕਤ ਅੱਖਰਾਂ ਸਹਿਤ ਫ਼ੌਂਟ ਬਣਾਉਣੇਗੁਰਮੁਖੀ ਫ਼ੌਂਟ ਬਣਾਉਣ ਲਈ ਸ੍ਰੋਤ। ਇਸ ਵਿੱਚ ਫ਼ੌਂਟ ਬਣਾਉਣ ਲਈ ਪ੍ਰੋਗ੍ਰਾਮ, ਓਪਨ ਟਾਈਪ ਟੇਬਲ ਅਤੇ ਇਹਨਾਂ ਫ਼ੌਂਟਾਂ ਨੂੰ ਲਾਗੂ ਕਰਨ ਲਈ ਪ੍ਰੋਗ੍ਰਾਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। |
ਕਾਪੀਰਾਈਟ © ੨੦੦੪-੨੦੦੫ ਸੁਖਜਿੰਦਰ ਸਿੱਧੂ। ਸਾਰੇ ਹੱਕ ਰਾਖਵੇਂ ਹਨ।