ਤੁਸੀਂ ਇੱਥੇ ਹੋ: ਘਰ > ਟਾਈਪੋਗ੍ਰਾਫ਼ੀ > ਫ਼ੌਂਟ

ਫ਼ੌਂਟ

ਇਸ ਸੈਕਸ਼ਨ ਵਿੱਚ ਖ਼ਾਸ ਕਰਕੇ ਗੁਰਮੁਖੀ ਯੂਨੀਕੋਡ ਫ਼ੌਂਟਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਕ੍ਰਿਪਾ ਕਰਕੇ ਆਪਣੀ ਦਿਲਚਸਪੀ ਦਾ ਵਿਸ਼ਾ ਚੁਣੋ:

ਸਾਬ

ਸਾਬ ਸਭ ਤੋਂ ਪਹਿਲਾ ਮੁਫ਼ਤ ਮਿਲ ਸਕਣ ਵਾਲਾ, ਯੂਨੀਕੋਡ ੪.੦ ਦੇ ਅਨੁਰੂਪ, ਓਪਨ ਟਾਈਪ, ਗੁਰਮੁਖੀ (ਪੰਜਾਬੀ) ਫ਼ੌਂਟ ਹੈ।

ਦੂਜੇ ਲੋਕਾਂ ਦੁਆਰਾ ਬਣਾਏ ਗਏ ਫ਼ੌਂਟ

ਹੋਰ ਸ੍ਰੋਤਾਂ ਤੋਂ ਮਿਲਣ ਵਾਲੇ ਫ਼ੌਂਟਾਂ ‘ਤੇ ਇੱਕ ਨਜ਼ਰ।